‘ਲੋਕ ਹਿਤ ਮਿਸ਼ਨ, ਬੀਕੇਯੂ ਜਥੇਬੰਦੀ’ ਵਲੋ ਸਮਾਜ ਸੇਵੀ ਜਸਬੀਰ ਸਿੰਘ ‘ਨਵਾਂ ਗਰਾਂਓ’ ਨੂੰ …
ਨਵਾਂ ਗਰਾਂਓ (ਪੰਜਾਬ) : ਸਮਾਜ ਸੇਵੀ ਸੰਸਥਾ "ਲੋਕ ਹਿਤ ਮਿਸ਼ਨ ਬੀਕੇਯੂ " ( B K U ) ਜਥੇਬੰਦੀ ਵਲੋ ਸਮਾਜ ਸੇਵੀ ਜਸਬੀਰ ਸਿੰਘ ਨਵਾਂ ਗਰਾਂਓ ਨੂੰ ਸਰਕਲ ਪ੍ਰਧਾਨ ਨਵਾਂ ਗਰਾਂਓ ਨਿਯੁਕਤੀ ਪੱਤਰ ਦੇਕੇ ਨਿਯੁਕਤ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਮੁੱਖ ਸਕੱਤਰ ਸ.ਰਵਿੰਦਰ ਸਿੰਘ ਵਜੀਰਪੁਰ ਨੇ ਜਸਬੀਰ ਸਿੰਘ…