ਮੋਹਾਲੀ ਪੁਲਿਸ ਟੀਮ ਨੇ ਵਾਹਨ ਖੌਣ ਤੇ ਨਾਜਾਇਜ਼ ਅਸਲਾ ਬੇਚਣ ਵਾਲੇ 6 ਅਪਰਾਧੀ ਫੜੇ
ਟੋਟਲ 11 ਅਪਰਾਧੀਆਂ ਵਿਚੋਂ 5 ਲਾਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਗਏ ਨੇ, ਪੁਲਸ ਦੁਆਰਾ
ਮਧਆ ਪ੍ਰਦੇਸ਼ ਦੇ ਬੁਰਹਾਮਪੁਰ ਤੋਂ ਹਥਿਆਰ ਕੇ ਕੇ ਅੱਗੇ ਵੰਡਦੇ ਸੀ
ਮੋਹਾਲੀ: ਡਾ. ਸੰਦੀਪ ਕੁਮਾਰ ਗਰਗ, ਏਸ.ਏਸ.ਪੀ. (ਮੋਹਾਲੀ ਜਿਲ੍ਹਾ) ਨੇ ਅੱਜ ਅਖ਼ਬਾਰ ਵਾਰਤਾ ਕਰਕੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਿਛਲੇ ਦਿਨਾਂ 3 ਅਪਰਾਧੀਆਂ ਨੂੰ ਕਾਬੂ ਕੀਤਾ ਹੈ, ਜੋ ਰਾਤ ਨੂੰ ਰੇਲਵੇ ਸਟੇਸ਼ਨਾਂ ਤੋਂ ਟੈਕਸੀ ਲੇ ਕੇ ਰਸਤੇ ਵਿੱਚ ਡਰਾਈਵਰਾਂ ਕੋਲੋ ਗੱਡੀ ਖੋਹ ਲੈਂਦੇ ਅਤੇ ਕ੍ਰਾਈਮ ਕਰਦੇ। ਉਨ੍ਹਾਂ ਕੋਲੋਂ 2 ਟੈਕਸੀ ਕਾਰ, 32 ਬੋਰ ਕੇ ਪਿਸਟਲ, ਡੰਮੀ ਰਿਵਾਲਵਰ, ਅਤੇ ਕਾਰਤ੍ਰਿਜ ਜ਼ਬਤ ਕੀਤੇ ਹਨ। ਇਨ੍ਹਾਂ ਅਪ੍ਰਧੀਆਂ ਵਿਚ ਹਰਵਿੰਦਰ ਸਿੰਘ ਉਰਫ ਰਾਜਾ, ਮਨਵਿੰਦਰ ਸਿੰਘ ਉਰਫ਼ ਮਿੰਟੂ, ਕਮਲਪ੍ਰੀਤ ਸਿੰਘ ਜਿਨ੍ਹਾਂ ਦੇ ਲਿੰਕ ਰਾਜਸਥਾਨ ਦੇ ਜੈਦੀਪ ਦੇ ਨਾਲ ਪਾਏ ਗਏ ਨੇ। ਐਸੇ ਤਰ੍ਹਾਂ ਡੇਰਾ ਬੱਸੀ ਤੋਂ 6 ਵੇਪੋਨ ਨਾਲ ਕਾਰਤਿਕ ਤੇ ਉਦਾ ਸਾਥੀ ਫੜਿਆ ਗਿਆ ਹੈ ਜੌ ਉੱਘੇ ਕ੍ਰਿਮਿਨਲ ਲਾਰੈਂਸ ਗੈਂਗ ਦੇ ਸੰਪਰਕ ਵਿਚ ਸੀ। ਹਥੀਆਰ ਆਨਲਾਈਨ ਮੰਗਵਾ ਕੇ ਅੱਗੇ supply ਕਰਦੇ ਸੀ। ਇਨ੍ਹਾਂ ਦੇ ਖਿਲਾਫ ਮੜ੍ਹਿਆ ਪ੍ਰਦੇਸ਼ ਦੇ ਬੁਰਹਾਨਪੁਰ ਵਿਚ ਕੈਸੇ ਅਤੇ ਵਾਰਦਾਤ ਦੀ ਰਿਪੋਰਟ ਹੈਂ।
ਏਸ ਏਸ ਪੀ, ਡਾਕਟਰ ਸੰਦੀਪ ਸਿੰਘ ਗਰਗ ਨੇ ਦੱਸਿਆ ਕੇ ਪੁਲਸ ਟੀਮ ਕਪਤਾਨ ਸ਼੍ਰੀਮਤੀ ਜੋਤੀ ਯਾਦਵ, ਹਰਸਿਮਰਤ ਸਿੰਘ ਅਤੇ ਇੰਸਪੈਕਟਰ ਹਰਮਿੰਦਰ ਸਿੰਘ ਨੇ ਤੁਰਤ ਕਾਰਵਾਈ ਕਰਕੇ ਇਕ ਹਫਤੇ ਵਿੱਚ ਕੇਸ ਦੀ ਤਹਿਕੀਕਾਤ ਕੀਤੀ। ਇਨ੍ਹਾਂ ਦੋਸ਼ੀਆਂ ਕੋਲੋਂ ਕੈਸ਼ ਭੀ ਮਿਲਾ ਹੈ। (ਨਿਊ਼ਆਨਰਾਡਾਰ ਬਿਊਰੋ)
Comments are closed.